ਅਸਾਂ ਤਾਂ ਜੋਬਨ ਰੁਤ੍ਤੇ ਮਰਨਾ,
ਮੁਡ਼ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰ੍ਕਰਮਾ
ਅਸਾਂ ਤਾਂ ਜੋਬਨ ਰੁਤ੍ਤੇ ਮਰਨਾ,
ਜੋਬਨ ਰੁਤ੍ਤੇ ਜੋ ਵੀ ਮਰਦਾ
ਫੁਲ बणे ਜਾਂ ਤਾਰਾ
ਜੋਬਨ ਰੁਤ੍ਤੇ ਆਸ਼ਿਕ ਮਰਦੇ
ਜਾਂ ਕੋਈ करमॉ ਵਾਲਾ
ਜਾਂ ਓਹ ਮਰਣ ਕਿ जिहनां ਲਿਖਾਯੇ
ਹਿਜਰ ਧੁਰੋਂ विच ਕਰਮਾਂ
ਹਿਜਰ ਤੁਹਾਡਾ ਅਸਾਂ ਮੁਬਾਰਕ
ਨਾਲ ਬਹਿਸ਼੍ਤੀਂ खड़ना
ਅਸਾਂ ਤਾਂ ਜੋਬਨ ਰੁਤ੍ਤੇ ਮਰਨਾ,
ਸਜ੍ਜਣ ਜੀ, ਭਲਾ ਕਿਸ ਲਈ ਜੀਣਾ
ਸਾਡੇ ਜਿਹਾਂ ਨਿਕਰ੍ਮਾਂ
ਸੂਤਕ ਰੁਤ੍ ਤੋਂ, ਜੋਬਨ ਰੁਤ੍ ਤਕ੍ ਜਿਹਨਾ ਹਂਢਾਈਅ
ਸ਼ਰ੍ਮਾਂ ਨਿਤ੍ਤ ਲਜ੍ਜਿਯਾ ਦੀਯਾਂ ਜਮ੍ਮਣ-ਪੀਡਾਂ
ਅਨਚਾਹਿਯਾਂ ਵੀ ਜਰਨਾ
ਨਿਤ੍ਤ ਨਿਸੇ ਦੇਹ ਵਿਚ੍ ਫੁਲ ਬਨ ਖਿਡ਼ਨਾ
ਅਸਾਂ ਤਾਂ ਜੋਬਨ ਰੁਤ੍ਤੇ ਮਰਨਾ,
ਸਜ੍ਜਣ ਜੀ,
ਪਯੇ ਸਭ ਜਗ੍ਗ ਤਾਈਂ,
ਗਰ੍ਭ ਜੂਨ ਵਿਚ੍ ਮਰਨਾ
ਜਮ੍ਮ੍ਨੋ ਪਹਲਾਂ,
ਔਧ ਹਨ੍ਦ੍ਧਾਇਏ
ਫੇਰ ਹਨ੍ਦ੍ਧਾਇਏ ਸ਼ਰ੍ਮਾਂ
ਮਰ ਕੇ ਕਰਿਏ
ਇਕ੍ ਦੂਜੇ ਦੀ ਮਿਟਟੀ ਦੀ ਪਰ੍ਕਰਮਾ
ਪਰ ਜੇ ਮਿਟਟੀ ਵੀ ਮਰ ਜਾਵੇ।
ਤਾਂ ਜਿਊ ਕੇ ਕਿ ਮਰਨਾ
ਅਸਾਂ ਤਾਂ ਜੋਬਨ ਰੁਤ੍ਤੇ ਮਰਨਾ,
ਮੁਡ਼ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰ੍ਕਰਮਾ
ਅਸਾਂ ਤਾਂ ਜੋਬਨ ਰੁਤ੍ਤੇ ਮਰਨਾ
Friday, November 14, 2008
Subscribe to:
Post Comments (Atom)
No comments:
Post a Comment