ਇਹ ਮੇਰਾ ਗੀਤ ਕਿਸੇ ਨਾਂ ਗਾਣਾ
ਇਹ ਮੇਰਾ ਗੀਤ ਮੈਂ ਆਪੇ ਗਾ ਕੇ ਭਲਕੇ ਹੀ ਮਰ ਜਾਣਾ
ਇਹ ਮੇਰਾ ਗੀਤ, ਕਿਸੇ ਨਾਂ ਗਾਣਾ
ਇਹ ਮੇਰਾ ਗੀਤ, ਧਰਤ ਤੋ ਮੈਲਾ....
ਸੂਰਜ ਜੇਹਾ ਪੁਰਾਣਾ
ਕੋਟਿ ਜਨਮ ਤੋ ਪਯਾ ਅਸਾਨੁਂ
ਇਸ ਦਾ ਬੋਲ ਹਂਢਾਣਾ
ਹੋਰ ਕਿਸੇ ਦੀ ਜਾਹ ਨਾਂ ਕਾਈ
ਇਸ ਨੂਂ ਹੋਂਠੀਂ ਲਾਣਾ
ਇਹ ਤੇ ਮੇਰੇ ਨਾਲ ਜਨਮਿਯਾ
ਨਾਲ ਬਹਿਸ਼੍ਤੀਂ ਜਾਣਾ
ਇਹ ਮੇਰਾ ਗੀਤ ਮੈਂ ਆਪੇ ਗਾ ਕੇ....
ਭਲਕੇ ਹੀ ਮਰ ਜਾਣਾ...
ਇਹ ਮੇਰਾ ਗੀਤ, ਕਿਸੇ ਨ ਗਾਣਾ
ਇਹ ਗੀਤ ਦਾ ਅਜਬ ਜਿਹਾ ਸੁਰ
ਡਾਢਾ ਦਰ੍ਦ ਹਂਢਾਣਾ
ਕਤ੍ਤ੍ਤ੍ਕ ਮਾਹ ਵਿਚ
ਦੂਰ ਪਹਾੜੀ ਕੂਂਜਾਂ ਦਾ ਕੁਰਲਾਣਾ
ਨੂਰ - ਪਾਕ ਦੇ ਵੇਲੇ ਰਖ ਵਿਚ
ਚਿਡਿਯਾਂ ਦਾ ਚਿਚ੍ਲਾਣਾ
ਕਾਲੀ ਰਾਤੇ ਸਰਕਙਿਯੌ ਚੋਂ
ਪੋਂਣੌ ਦਾ ਲਂਘ ਜਾਣਾ
ਇਹ ਮੇਰਾ ਗੀਤ ਮੈਂ ਆਪੇ ਗਾ ਕੇ....
ਭਲਕੇ ਹੀ ਮਰ ਜਾਣਾ...
ਇਹ ਮੇਰਾ ਗੀਤ, ਕਿਸੇ ਨ ਗਾਣਾ
ਮੈਂ ਤੇ ਮੇਰੇ ਗੀਤ ਨੇ ਦੋਹਾਂ
ਜਦ ਭਲਕੇ ਮਰ ਜਾਣਾ
ਬਿਰਹੋਂ ਦੇ ਘਰ ਜਾਇਯੌ ਸਾਨੁਂ
ਕਬ੍ਰ੍ਰੀਂ ਲਭਣ ਆਣਾ
ਸਭਨਾਂ ਸਾਈਯਾਂ ਇਕ੍ਕ ਅਵਾਜ਼ੇ
ਮੁਖੋਂ ਬੋਲ ਅਲਾਣਾ
ਕਿਸੇ ਕਿਸੇ ਦੇ ਲੇਖੀਂ ਹੁਂਦਾ
ਏਡ੍ਡਾ ਦਰ੍ਦ ਕਮਾਣਾ
ਇਹ ਮੇਰਾ ਗੀਤ ਕਿਸੇ ਨਾਂ ਗਾਣਾ
ਇਹ ਮੇਰਾ ਗੀਤ ਮੈਂ ਆਪੇ ਗਾ ਕੇ....
ਭਲਕੇ ਹੀ ਮਰ ਜਾਣਾ...
ਇਹ ਮੇਰਾ ਗੀਤ, ਕਿਸੇ ਨ ਗਾਣਾ
Saturday, November 15, 2008
Subscribe to:
Post Comments (Atom)
5 comments:
ਪ੍ਰਣਯ ਜੀ ਇਹ ਕਵਿਤਾ ਤੁਹਾਡੀ ਹੈ ਜਾਂ ਸਿਵ ਕੁਮਾਰ ਬਟਾਲਵੀ ਜੀ ਦੀ ....?
word virification hta lao ....
ਪ੍ਰਣਯ ਜੀ ਇਹ ਕਵਿਤਾ ਤੁਹਾਡੀ ਹੈ ਜਾਂ ਸਿਵ ਕੁਮਾਰ ਬਟਾਲਵੀ ਜੀ ਦੀ ....?
word virification hta lao ....
ਮੈਨੂੰ ਪਤਾ ਕਿਸ ਦੀ ਹੈ|
ਸਤਿ ਸੀ ਅਕਾਲ ਹਰਕੀਰਤ ਜੀ
ਇਹ ਸ਼ਿਵ ਕੁਮਾਰ ਬਟਾਲਵੀ ਜੀ ਦੀ ਰਚਨਾ ਹੈ...
Post a Comment